Foundation laid for Har Ki Pauri at Gurdwara Darbar Sahib Patshahhi 5, Sarhali Sahib
- Details
- Category: Media Reports
ਗੁਰਦੁਆਰਾ ਦਰਬਾਰ ਸਾਹਿਬ ਪਾਤਸ਼ਾਹੀ ਪੰਜਵੀ ਸਰਹਾਲੀ ਸਾਹਿਬ ਵਿਖੇ ਹਰ ਕੀ ਪੌੜੀ ਦੀ ਅਰੰਭਤਾ ਕੀਤੀ ਗਈ.
Video Reports - Floods in Punjab (September)
- Details
- Category: Media Reports
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੇ ਤੀਸਰੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਵੱਲੋਂ ਅੱਜ ਬਿਆਸ ਦਰਿਆ ਦੇ ਕੰਢੇ ਵੱਸੇ ਅਹਲੀ ਕਲਾਂ ਅਤੇ ਬਾਉਪੁਰ ਦੇ ਆਰਜ਼ੀ ਬੰਨ ਨੂੰ ਬੰਨ੍ਹਣ ਲਈ ਅਰਦਾਸ ਬੇਨਤੀ ਕਰਕੇ ਸੇਵਾ ਸ਼ੁਰੂ ਕੀਤੀ ਗਈ