Baba Deep Singh Gurmat Sangeet Academy Download Our Brochure

Arrow up
Arrow down

Annual Award Ceremony - Guru Gobind Singh Convent School

ਅੱਜ ਮਿਤੀ 21.03.17 ਨੂੰ ਸੰਤ ਬਾਬਾ ਸੁੱਖਾ ਸਿੰਘ ਜੀ ਸਰਪ੍ਰਸਤ ਗੁਰੂ ਗੋਬਿੰਦ ਸਿੰਘ ਕੌਨਵੈਟ ਸਕੂਲ Affiliated to ICSE Board PU119 ਪਿੰਡ ਸੁਹਾਵਾ ਨੇੜੇ ਗੁਰਦੁਆਰਾ ਗੁਰਪੁਰੀ ਸਾਹਿਬ ਸਰਹਾਲੀ ਵਿਖੇ ਸਕੂਲ ਦੀ ਪ੍ਰਬੰਧਕ ਕਮੇਟੀ, ਵਿਦਿਆਰਥੀਆਂ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਸਕੂਲ ਵਿਚ ਸਲਾਨਾ ਇਨਾਮ ਵੰਡ ਸਮਾਗਮ ਦੇ ਸਬੰਧ ਵਿਚ ਰੰਗਾ ਰੰਗ ਪ੍ਰੋਗਰਾਮ ਕੀਤਾ ਗਿਆ । ਅਰੰਭ ਵਿਚ ਸਕੂਲ ਦੇ ਵਿਦਿਆਰਥੀਆ ਨੇ ਮਿਲ ਕੇ ਰਸ-ਭਿੰਨਾ ਕੀਰਤਨ ਕੀਤਾ। ਬਾਅਦ ਵਿਚ ਬੱਚਿਆ ਨੇ ਗਿੱਧਾ , ਭੰਗੜਾ, ਜਾਗੋ, ਸਕਿਟ ਕਵਿਤਾ ਆਦਿ ਪੇਸ਼ ਕੀਤਾ ਗਿਆ , ਇਸ ਦੌਰਾਨ ਮਾਤਾ ਰਣਜੀਤ ਕੌਰ ਜੀ ਅਤੇ ਮੁੱਖ ਮਹਿਮਾਨ ਡਾ. ਪੁਲਵਿੰਦਰ ਸਿੰਘ ਕਾਲੜਾ  ਜੀ ( ਕਾਲੜਾ ਹਸਪਤਾਲ ਅੰਮਿ੍ਤਸਰ ) ਪਹੁੰਚੇ।  ਉਪਰੰਤ  ਮਾਤਾ ਰਣਜੀਤ ਕੌਰ ਜੀ, ਮੁੱਖ ਮਹਿਮਾਨ ਡਾ. ਪੁਲਵਿੰਦਰ ਸਿੰਘ ਜੀ ਕਾਲੜਾ , ਪ੍ਰਿੰਸੀਪਲ ਅਨੂੰ ਭਾਰਤਵਾਜ ਅਤੇ ਡਾਇਰੈਕਟਰ ਸ਼ਤੀਸ਼ ਕੁਮਾਰ ਦੁਗਲ ਜੀ ਨੇ  ਸਲਾਨਾ ਇਮਤਿਹਾਨਾ ਵਿਚੋ ਅਵਲ ਰਹਿਣ ਵਾਲੇ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਇਮਤਿਹਾਨ ਵੰਡੇ ਗਏ।


ਅਖੀਰ ਵਿਚ ਸਕੂਲ 'ਚ ਹਾਜ਼ਰ ਵਿਦਿਆਰਥੀਆਂ, ਸਮੂਹ ਸਟਾਫ ਅਤੇ ਬਾਕੀ ਸਾਰੇ ਆਏ ਹੋਏ ਮਹਿਮਾਨਾਂ ਦਾ ਪ੍ਰਿੰਸੀਪਲ  ਮੈਡਮ ਜੀ ਨੇ ਤਹਿ ਦਿਲੋ ਧੰਨਵਾਦ ਕੀਤਾ। ਵਿਦਿਆਰਥੀਆ ਨੂੰ ਹੋਰ ਮਿਹਨਤ ਅਤੇ ਲਗਨ ਨਾਲ ਪੜ੍ਹਨ ਲਈ ਪਰੇਰਿਤ / ਉਤਸ਼ਾਹਿਤ ਕੀਤਾ।

 

2017 Mar Annual Awards GGS Convent Sch 04