ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ , ਸਰਹਾਲੀ ਸਾਹਿਬ ਦੇ ਹੈਡਕੁਆਟਰ ਡੇਰਾ ਨਵਾਂ ਪੜਾਅ ਵਿਖੇ ਸੰਤ ਬਾਬਾ ਸੁੱਖਾ ਸਿੰਘ ਜੀ ਕੋਲ ਨਵੇ ਬਣਿਆ ਲੈਫਟੀਨੈਂਟ ਕਰਨਲ ਵਰਿੰਦਰਪਾਲ ਸਿੰਘ, ਸੁੱਪਤਰ ਸਰਦਾਰ ਹਰਜੀਤ ਸਿੰਘ ਵਾਸੀ ਬਤਾਲਾ ਜਿਲ੍ਹਾਂ ਗੁਰਦਾਸਪੁਰ ਅਸੀਰਵਾਦ ਲੈਣ ਆਇਆ ਤੇ ਬਾਬਾ ਜੀ ਵੱਲੋ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ

Newly appointed Lieutenant Colonel Varinderpal Singh (son of Sardar Harjit Singh resident of Batala District Gurdaspur), came to seek blessings and was honored by Baba Sukha Singh Ji at Nawa Pada, Sarhali Sahib, with a Siropa.

20210605 lt colonel VarinderpalS report