Media Reports
Sampardai Kar Sewa Sant Baba Tara Singh Ji Sarhali, District Tarn Taran 143410, Punjab
(non-profit/charity). Tel: +91 95014 58787
Website Gurpuri.com

ਅੱਜ ਮਿਤੀ 29-08-2022 ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਵੱਲੋ ਦੇਸ਼ ਭਗਤ ਸੰਤ ਬਾਬਾ ਵਿਸਾਖਾ ਸਿੰਘ ਜੀ ਕਾਮਾਗਾਟਾਮਾਰੂ(ਆਈ ਟੀ ਆਈ)ਸਰਹਾਲੀ ਵਿਖੇ ਮਜੋੂਦਾ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਜੀ,ਪ੍ਰਿੰਸੀਪਲ ਸੁਰਿੰਦਰਜੀਤ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਲੱਗਪੱਗ 600 ਦੇ ਕਰੀਬ ਰੁੱਖ ਲਗਾਏ ਗਏ ਜਿਸ ਵਿੱਚ ਸੁਹੰਜਨਾਂ,ਨਿੰਮ,ਜਾਮਨ,ਟਾਹਲੀ,ਬਕੈਂਨ,ਅਮਰੂਦ,ਬੇਰੀ,ਸੁਖਚੈਂਨ ਅਤੇ ਨਾਲ ਕਲੋਰੋ ਦਵਾਈ ਦਾ ਬੂਟਿਆ ਨੂੰ ਛੜਕਾ ਕੀਤਾ ਗਿਆ ।

 2022 08 29 tree planting

 ਮਿਤੀ ਅੱਜ 22-08-2022 ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਤੋਂ ਚੋਹਲਾ ਸਾਹਿਬ ਰੋਡ (ਸ੍ਰੀ ਗੁਰੂ ਅਰਜਨ ਦੇਵ ਜੀ ਮਾਰਗ)ਤੇ ਰੁੱਖਾਂ ਦੀ ਸਾਂਭ ਸੰਭਾਲ ਅਤੇ ਫਲਦਾਰ ਬੂਟੇ ਲਗਾਂਓਦੇ ਹੋਏ ਬਾਬਾ ਸੁੱਖਾ ਸਿੰਘ ਜੀ ਤੇ ਸੰਗਤਾਂ ਸੇਵਾ ਕਰਦੀਆ ਹੋਈਆਂ ਇਹ ਵਰਨਣਯੋਗ ਹੈ ਸੰਪਰਦਾਇ ਵੱਲੋ ਇਸ ਸਾਲ 50,000 ਬੂਟੇ ਇਲਾਕੇ ਵਿੱਚ ਲਗਾ ਦਿੱਤੇ ਗਏ ਜਿਨ੍ਹਾਂ ਦੀ ਸੇਵਾ ਸੰਭਾਲ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਹੋਣਾ ਵੱਲੋ ਕੀਤੀ ਜਾ ਰਹੀ ਹੈ.

2022 08 sapling planting news 8

2022 08 29 tree planting 3

2022 08 29 tree planting 4

2022 08 29 tree planting 2

2022 08 sapling planting news 6

2022 08 sapling planting news 7

2022 08 21 tree planting

2022 08 sapling planting news 1

2022 08 sapling planting news 5

2022 08 sapling planting news 4

2022 08 sapling planting news 2

2022 08 sapling planting news 3