News
Sampardai Kar Sewa Sant Baba Tara Singh Ji Sarhali, District Tarn Taran 143410, Punjab
(non-profit/charity). Tel: +91 95014 58787
Website Gurpuri.com

ਅੱਜ ਮਿਤੀ 09/2/2021, ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ , ਮੌਜੂਦਾ ਮੁੱਖੀ ਸੰਤ ਬਾਬਾ ਸੁੱਖਾ ਸਿੰਘ ਜੀ ਵੱਲੋ ਇਤਿਹਾਸਿਕ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਤਿਹਾਸਕ ਅਸਥਾਨ ਤਬੇਲਾ ਸਹਿਬਜਾਦਾ ਬਾਬਾ ਅਜੀਤ ਸਿੰਘ ਜੀ (ਤਾਰਾਗੜ੍ਹ)ਦੇ ਅਸਥਾਨ ਉੱਤੇ ਦਰਬਾਰ ਸਾਹਿਬ ਦੀ ਉਸਾਰੀ ਲਈ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਅਤੇ ਹੈਡ ਗ੍ਰੰਥੀ ਸ੍ਰੀ ਕੇਸਗੜ੍ਹ ਸਾਹਿਬ ਭਾਈ ਫੂਲਾ ਸਿੰਘ ਜੀ ਟੱਪ ਲਗਾਕੇ ਦਰਬਾਰ ਸਾਹਿਬ ਦੀ ਸੁਰੂਆਤ ਕਰਵਾਕੇ ਨੀਹ ਪੱਥਰ ਰੱਖਿਆ ਗਿਆ ਇਸ ਮੌਕੇ ਜਥੇ: ਸੁਰ ਸਿੰਘ ,ਜਥੇ: ਰਵੇਲ ਸਿੰਘ , ਜਥੇ ਹਰੀ ਸਿੰਘ , ਫੋਰਮੈਨ ਗਿਆਨ ਸਿੰਘ ,ਜੋਤਾ ਸਿੰਘ / ਚੰਦਬੀਰ ਸਿਘ ABTC ਟਰਸਪੋਟ ਅਮ੍ਰਿਤਸਰ , ਜਥੇ ਅਮਰਜੀਤ ਸਿੰਘ ਜਥੇ: ਥਲਬੀਰ ਸਿੰਘ ,ਚਰਨਜੀਤ ਸਿੰਘ ਕਨੇਡਾ , ਸਰਪੰਚ ਸੁਰਿੰਦਰਪਾਲ ਸਿੰਘ ਘਰਿਆਲੀ , ਸਰਪੰਚ ਸੁੱਚਾ ਸਿੰਘ ਸਮਲਾਹ ਆਦਿ ਸੰਗਤਾਂ ਹਾਜਰ ਸਨ ।

Today on 09/2/2021, Sampardai Kar Seva Sant Baba Tara Singh Ji Sarhali Sahib, the present Chief Sant Baba Sukha Singh Ji at the historic town of Sri Anandpur Sahib at the historic site of Tabela Sahibzada Baba Ajit Singh Ji (Taragarh) at Darbar Sahib. Singh Sahib Giani Raghbir Singh Ji and Head Granthi Sri Kesgarh Sahib Bhai Phula Singh Ji laid the foundation stone for the construction of Darbar Sahib.

2021 02 10 Tebela Sahib