News
Sampardai Kar Sewa Sant Baba Tara Singh Ji Sarhali, District Tarn Taran 143410, Punjab
(non-profit/charity). Tel: +91 95014 58787
Website Gurpuri.com

ਗੁ: ਸੰਗਤ ਟੋਲਾ ਪਾਤਸ਼ਾਹੀ ਨੋਵੀਂ,ਢਾਕਾ, ਬੰਗਲਾਦੇਸ਼, ਜਿਸ ਦੀ ਕਾਰ ਸੇਵਾ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ,ਸਰਹਾਲੀ ਸਾਹਿਬ ਵੱਲੌ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਉਸ ਅਸਥਾਨ ਦੇ ਦਰਬਾਰ ਦੀ ਪੁਰਾਤਨ ਇਮਾਰਤ ਨੂੰ ਜਿਉ ਦਾ ਤਿਉ ਰੱਖ ਕੇ ਛੱਤ ਅਤੇ ਹੋਰ ਸੇਵਾ ਕਰਵਾਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ:

2022 04 16 gurdwara sangat tola