News
Sampardai Kar Sewa Sant Baba Tara Singh Ji Sarhali, District Tarn Taran 143410, Punjab
(non-profit/charity). Tel: +91 95014 58787
Website Gurpuri.com

ਗੁਰੂ ਗੋਬਿੰਦ ਸਿੰਘ ਖਾਲਸਾ ਸਕੂਲ,ਹੀਰਾਪੁਰਾ,ਰਾਏਪੁਰ,ਛੱਤੀਸਗ੍ਹੜ ਪ੍ਰਬੰਧ ਅਧੀਨ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ,ਸਰਹਾਲੀ ਸਾਹਿਬ, ਦੇ ਮੁਖੀ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਹੋਣਾ ਦਾ ਸਕੂਲ ਪਹੁੰਚਣ ਤੇ ਬੱਚਿਆ ਅਤੇ ਅਧਿਆਪਕਾ ਵੱਲੋਂ ਸਵਾਗਤ ਕੀਤਾ ਗਿਆ.