ਮਿਤੀ 15-04-2023ਗੁਰੂ ਘਰਾਂ ਦੇ ਸੇਵਾਵਾਂ ਲਈ ਗੱਡੀ ਦੀ ਸੇਵਾ
ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਸਾਹਿਬ ਦੇ ਪ੍ਰਬੰਧ ਅਧੀਨ ਸੋ੍ਰਰਮਣੀ ਭਗਤ ਜੈ ਦੇਵ ਜੀ ਦੀ ਯਾਦ ਵਿੱਚ ਚੱਲ ਰਹੇ ਗੁਰਦੁਆਰਾ ਸਾਹਿਬ ਕੇਂਦੁਲੀ ,ਜਿਲ੍ਹਾ ਬੀਰਭੂਮ ਪੱਛਮੀ ਬੰਗਾਲ ਵਿਖੇ ਗੁਰੂ ਘਰਾਂ ਦੀਆ ਸੇਵਾਵਾਂ ਲਈ ਗੱਡੀ ਦੀ ਸੇਵਾ ਕੀਤੀ ਗਈ ਮਹਾਂਪੁਰਖ ਸੰਤ ਬਾਬਾ ਸੁੱਖਾ ਸਿੰਘ ਜੀ ਹੋਣਾ ਦੇ ਉਥੇ ਪਹੁੰਚਣ ਤੇ ਸੰਗਤਾਂ ਵੱਲੌ ਗੱਡੀ ਦੀਆ ਚਾਬੀਆ ਬਾਬਾ ਜੀ ਨੂੰ ਸੌਪੀਆਂ ਗਈਆ ਬਾਬਾ ਜੀ ਵੱਲੌ ਸੰਗਤਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਗੱਡੀ ਦੀ ਸੇਵਾ ਮੇਜਰ ਸਿੰਘ ਪਾਨਾਗੜ੍ਹ ਦੇ ਪਰਿਵਾਰ ਵੱਲੌ ਕੀਤੀ ਗਈ ਇਸ ਮੋਕੇ ਮਾਤਾ ਅਮਰਜੀਤ ਕੋਰ, ਜਗਰੀਤ ਸਿੰਘ,ਲਖਜੀਤ ਸਿੰਘ,ਸਨਦੀਪ ਸਿੰਘ ਪਾਨਾਗੜ੍ਹ,ਪ੍ਰਗਟ ਸਿੰਘ ਸੋਹਾਵਾ,ਬਚਨ ਸਿੰਘ ਸਰਲ,ਅਜੈਬ ਸਿੰਘ ਬੋਪਾਰਾਏ,ਜਥੇਃ ਨਾਨਕ ਸਿੰਘ ਪਿਆਰਾ ਸਿੰਘ ਅਤੇ ਆਦਿ ਸੰਗਤਾਂ ਹਾਜਰ ਸਨ

2023 04 15 car donated for sewa

2023 04 15 car donation

2023 04 15 car donation 2